ਪੰਜਾਬੀ ਵਿੱਚ ਜਾਣਕਾਰੀ
ਇਹਨਾਂ ਦਸਤਾਵੇਜ਼ਾਂ ਤੋਂ ਤੁਹਾਨੂੰ ਲੰਡਨ ਵਿੱਚ ਜਨਤਕ ਆਵਾਜਾਈ ਦੀ ਵਰਤੋਂ ਕਰਦੇ ਹੋਏ ਯੋਜਨਾ ਬਣਾਉਣ ਅਤੇ ਸਫ਼ਰ ਕਰਨ ਅਤੇ ਸਭ ਤੋਂ ਸਸਤੇ ਕਿਰਾਏ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ, ਅਤੇ ਡ੍ਰਾਈਵਰਾਂ ਲਈ ਇਹਨਾਂ ਵਿੱਚ ਕੰਜੈਸ਼ਨ ਚਾਰਜ (ਭੀੜ ਵਾਲੀ ਥਾਂ 'ਤੇ ਦਾਖਲਾ ਟੈਕਸ ਵਸੂਲੀ) ਅਤੇ ਲੋ ਇਮੀਸ਼ਨ ਜ਼ੋਨ (ਘੱਟ ਨਿਕਾਸ ਵਾਲੇ ਇਲਾਕੇ) ਬਾਰੇ ਜਾਣਕਾਰੀ ਹੈ।
ਤੁਸੀਂ ਓਇਸਟਰ - ਲੰਡਨ ਦੀ ਇਲੈਕਟ੍ਰੋਨਿਕ ਟਿਕਟ ਪ੍ਰਣਾਲੀ - ਦੇ ਬਾਰੇ ਵੀ ਵਧੇਰੇ ਜਾਣਕਾਰੀ ਲੈ ਸਕਦੇ ਹੋ।
ਨਕਸ਼ੇ
- ਟਿਊਬ ਦਾ ਨਕਸ਼ਾ (PDF 1.70MB)
ਲੰਡਨ ਅੰਡਰਗ੍ਰਾਊਂਡ, ਲੰਡਨ ਓਵਰਾਊਂਡ ਅਤੇ ਡੌਕਲੈਂਡਜ਼ ਲਾਈਟ ਰੇਲਵੇ (ਡੀ.ਐਲ.ਆਰ.) ਦੀਆਂ ਲਾਈਨਾਂ, ਸਟੇਸ਼ਨ ਅਤੇ ਇਲਾਕੇ। - ਟਰੈਮਲਿੰਕ ਨਕਸ਼ਾ (PDF 524KB)
ਕਿਰਾਏ, ਟਿਕਟਾਂ ਅਤੇ ਓਇਸਟਰ
- ਤੁਹਾਡੇ ਲਈ ਕਿਰਾਇਆਂ
ਅਤੇ ਟਿਕਟਾਂ ਬਾਰੇ ਸੂਚਨਾ-ਪੁਸਤਕ (PDF, 505KB)
ਲੰਡਨ ਅੰਡਰਗ੍ਰਾਊਂਡ, ਡੀ.ਐਲ.ਆਰ., ਬਸਾਂ, ਟ੍ਰਾਮਾਂ ਅਤੇ ਲੰਡਨ ਓਵਰਗ੍ਰਾਊਂਡ ਲਈ ਕਿਰਾਏ ਅਤੇ ਟਿਕਟਾਂ। ਨਾਲ ਹੀ, ਡੀ.ਐਲ.ਆਰ., ਰੇਲ ਅਤੇ ਰਿਵਰ ਰੋਵਰ ਟਿਕਟਾਂ ਅਤੇ ਟ੍ਰੈਵਲਕਾਰਡਾਂ ਬਾਰੇ ਜਾਣਕਾਰੀ। - ਆਪਣੇ ਓਇਸਟਰ ਕਾਰਡ ਦਾ ਵੱਧ ਤੋਂ ਵੱਧ ਲਾਭ ਉਠਾਓ (PDF 1,2ΜB)
- ਬੱਚਿਆਂ, ਕਿਸ਼ੋਰਾਂ ਅਤੇ
ਵਿਦਿਆਰਥੀਆਂ ਲਈ ਸਫ਼ਰ ਵਿੱਚ ਛੋਟਾਂ (PDF 434 KB)
ਲੰਡਨ ਅੰਡਰਗ੍ਰਾਊਂਡ, ਡੀ.ਐਲ.ਆਰ., ਬਸ, ਟ੍ਰਾਮ ਅਤੇ ਲੰਡਨ ਓਵਰਗ੍ਰਾਊਂਡ ਸੇਵਾਵਾਂ 'ਤੇ, ਅਤੇ ਨਾਲ ਹੀ ਗ੍ਰੇਟਰ ਲੰਡਨ ਦੇ ਅੰਦਰ ਕੁਝ ਰਾਸ਼ਟਰੀ ਰੇਲ ਸੇਵਾਵਾਂ 'ਤੇ ਸਫ਼ਰ ਸੰਬੰਧੀ ਛੂਟਾਂ। - ਟੈਕਸੀ ਦੇ ਕਿਰਾਏ (PDF 236KB)
ਲੰਡਨ ਵਿੱਚ ਵਾਹਨ ਚਲਾਉਣਾ - ਕੰਜੈਸ਼ਨ ਚਾਰਜ ਵਸੂਲੀ ਅਤੇ ਆਵਾਜਾਈ ਲਾਗੂਕਰਣ
ਕੰਜੈਸ਼ਨ ਚਾਰਜਿੰਗ (ਭੀੜ ਵਾਲੀ ਥਾਂ 'ਤੇ ਦਾਖਲਾ ਟੈਕਸ ਵਸੂਲੀ) ਬਾਰੇ ਪੰਜਾਬੀ ਵਿੱਚ ਸਹਾਇਤਾ ਲਈ, +44 (0) 845 900 1234 'ਤੇ ਫ਼ੋਨ ਕਰੋ ਅਤੇ ਚੋਣ 5 ਦਬਾਉ।
Transport for London

